Breaking News

Tag Archives: Voters in Punjab

ਪੰਜਾਬ ਵਿੱਚ ਚੋਣਾਂ ਵਾਲੇ ਦਿਨ 71.95 ਫੀਸਦ ਵੋਟਿੰਗ ਕੀਤੀ ਗਈ ਦਰਜ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਸੂਬੇ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 71.95 ਫੀਸਦ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਈਆਂ। ਕੁਲ 15469618 ਵੋਟਰਾਂ ਨੇ ਵੋਟ ਪਾਈ, ਜਿਨਾਂ ਵਿੱਚ 8133930 ਪੁਰਸ਼ ਅਤੇ 7335406 ਔਰਤਾਂ ਜਦਕਿ 282 ਟਰਾਸਜੈਡਰ /ਹੋਰ ਸ਼ਾਮਿਲ …

Read More »