ਓਟਾਵਾ : ਫੈਡਰਲ ਚੋਣਾਂ ‘ਚ ਹੁਣ ਤਿੰਨ ਹਫ਼ਤਿਆਂ ਦਾ ਸਮਾਂ ਬਾਕੀ ਹੈ, ਅਜਿਹੇ ‘ਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਇਲੈਕਸ਼ਨਜ਼ ਕੈਨੇਡਾ ਲਗਾਤਾਰ ਤਿਆਰੀਆਂ ਕਰ ਰਿਹਾ ਹੈ। ਰਜਿਸਟਰਡ ਵੋਟਰਾਂ ਨੂੰ ਸੂਚਨਾ ਕਾਰਡ ਭੇਜਣ ਦੀ ਪ੍ਰਕਿਰਿਆ ਇਲੈਕਸ਼ਨਜ਼ ਕੈਨੇਡਾ ਵੱਲੋਂ ਸ਼ੁਰੂ ਕਰ ਕੀਤੀ ਜਾ ਚੁੱਕੀ ਹੈ । 10 ਸਤੰਬਰ …
Read More »