ਨਵੀਂ ਦਿੱਲੀ: ਪੁਡੂਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਨੂੰ ਉਨ੍ਹਾਂ ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਕਾਰਨ ਟ੍ਰੋਲ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਰਿਕਾਰਡਿੰਗ ਦਰਸਾਉਂਦੀ ਹੈ ਕਿ “ਸੂਰਜ ਓਮ ਦੀ ਅਵਾਜ਼ ਕਰਦਾ ਹੈ। pic.twitter.com/ArRwljjDVE — Kiran Bedi …
Read More »