Breaking News

Tag Archives: viral pics

ਪੋਲੈਂਡ ‘ਚ 17ਵੀਂ ਸਦੀ ਦੇ ਵੈਂਪਾਇਰ ਦਾ ਮਿਲਿਆ ਅਵਸ਼ੇਸ਼

ਨਿਊਜ਼ ਡੈਸਕ: ਵੈਂਪਾਇਰ ਬਾਰੇ ਸਾਰਿਆਂ ਨੇ ਫਿਲਮਾਂ ‘ਚ ਆਮ ਦੇਖਿਆ ਜਾ ਸੁਣਿਆ ਹੋਵੇਗਾ।ਪਰ ਕੀ ਅਸਲ ‘ਚ ਵੈਂਪਾਇਰ ਹੁੰਦੇ ਸੀ? ਵੈਂਪਾਇਰ ਬਾਰੇ ਅਜੇ ਤੱਕ ਕੋਈ ਸਬੂਤ ਸਾਹਮਣੇ ਨਹੀਂ ਆਏ ਹਨ।ਇਸ ਦੌਰਾਨ, ਪੋਲੈਂਡ ਵਿੱਚ ਖੋਜਕਰਤਾਵਾਂ ਨੂੰ 17ਵੀਂ ਸਦੀ ਦਾ ਇੱਕ ਅਵਸ਼ੇਸ਼ ਮਿਲਿਆ ਹੈ। ਕਈ ਮੀਡੀਆ ਰਿਪੋਰਟਾਂ ‘ਚ ਇਸ ਨੂੰ ਵੈਂਪਾਇਰ ਦਾ ਅਵਤਾਰ …

Read More »

Viral pics : ਅਲੱਗ ਦਿਖਣ ਦੇ ਸ਼ੌਂਕ ‘ਚ ਵਿਅਕਤੀ ਨੇ ਕਟਵਾ ਲਈ ਨੱਕ, ਉਗਾ ਲਏ ਹਾਥੀ ਦੰਦ ਤੇ ਸਿੰਗ

ਬ੍ਰਾਜ਼ੀਲ: ਸ਼ੌਂਕ ਸਭ ਦੇ ਵੱਖਰੇ-ਵੱਖਰੇ ਹੁੰਦੇ ਹਨ। ਅਜਕਲ ਸਾਰਿਆਂ ਨੂੰ ਜ਼ਿਆਦਾਤਰ ਸ਼ੌਂਕ ਖੂਬਸੂਰਤ ਦਿਖਣ ਹੁੰਦਾ ਹੈ। ਪਰ ਅਜਿਹਾ ਸਭ ਤੋਂ ਹੱਟਕੇ ਸ਼ੋਂਕ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ। ਇਕ ਅਜੀਬ ਸ਼ੌਂਕ ਰੱਖਣ ਵਾਲੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ । ਬ੍ਰਾਜ਼ੀਲ ਦੇ ਰਹਿਣ ਵਾਲੇ ਮਿਸ਼ੇਲ ਫਰੋ …

Read More »