Breaking News

Tag Archives: violent

‘ਨਫ਼ਰਤ ਅਤੇ ਹਿੰਸਾ ਦੇਸ਼ ਨੂੰ ਕਮਜ਼ੋਰ ਕਰ ਰਹੀ ਹੈ’…. ਹਿੰਸਕ ਘਟਨਾਵਾਂ ‘ਤੇ ਰਾਹੁਲ ਗਾਂਧੀ ਦਾ ਬਿਆਨ

ਨਵੀਂ ਦਿੱਲੀ- ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਦੇਸ਼ ‘ਚ ਹੋ ਰਹੀਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਹਿੰਸਕ ਘਟਨਾਵਾਂ ਭਾਰਤ ਨੂੰ ਕਮਜ਼ੋਰ ਕਰ ਰਹੀਆਂ ਹਨ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਨਫ਼ਰਤ, ਹਿੰਸਾ ਅਤੇ ਬਾਈਕਾਟ ਸਾਡੇ ਪਿਆਰੇ ਦੇਸ਼ ਨੂੰ ਕਮਜ਼ੋਰ …

Read More »

ਫਰਾਂਸ ‘ਚ ਰੇਵ ਪਾਰਟੀ ਦੌਰਾਨ ਪੁਲਿਸ ਅਤੇ ਲੋਕਾਂ ਦੀ ਝੜਪ,ਪੰਜ ਪੁਲਿਸ ਅਧਿਕਾਰੀ ਜ਼ਖਮੀ, ਨੌਜਵਾਨ ਨੇ ਗਵਾਇਆ ਹੱਥ

ਪੈਰਿਸ: ਫਰਾਂਸ ਦੇ ਪੱਛਮੀ ਭਾਗ ਵਿਚ ਅਣਅਧਿਕਾਰਤ ਰੇਵ ਪਾਰਟੀ ਤੋਂ 1500 ਲੋਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਦੌਰਾਨ ਪੁਲਿਸ ਅਤੇ ਲੋਕਾਂ ਦੀ ਆਪਸ ‘ਚ ਝੜਪ ਹੋ ਗਈ।ਜਿਸ ‘ਚ ਕਈ ਲੋਕ ਜ਼ਖਮੀ ਹੋਏ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੰਜ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ, ਦੋ ਗੰਭੀਰ ਰੂਪ ਨਾਲ ਜ਼ਖਮੀ ਹੋਏ …

Read More »

ਕੀ ਹੁਣ ਸਿੱਖਾਂ ਦੇ ਅਹਿਸਾਨਾਂ ਦਾ ਕਰਜ਼ ਇਸ ਤਰ੍ਹਾਂ ਉਤਾਰਨਗੇ UP ਵਾਲ਼ੇ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਿਆ ਸਖ਼ਤ ਨੋਟਿਸ

ਯੂਪੀ: ਕੋਰੋਨਾ ਮਹਾਮਾਰੀ ਦੌਰਾਨ ਜਿਥੇ ਸਿੱਖਾਂ ਨੇ ਲੋਕਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਸੇਵਾ ਲਈ ਲੰਗਰ ਚਲਾ ਦਿਤੇ ਹਨ। ਆਕਸੀਜਨ ਤੋਂ ਲੈ ਕੇ ਮੁਫ਼ਤ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਜਿਥੇ ਵੀ ਕੋਈ ਆਪਦਾ ਆਏ ਤਾਂ ਸਿੱਖ ਸੇਵਾ ਲਈ ਤਿਆਰ-ਬਰ- ਤਿਆਰ ਰਹਿੰਦੇ ਹਨ। ਜਿਥੇ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ …

Read More »

ਹਰਿਆਣਾ ‘ਚ ਨਵਾਂ ਕਾਨੂੰਨ ਲਾਗੂ, ਪ੍ਰਦਰਸ਼ਨਾਂ ਦੌਰਾਨ ਹੋਏ ਨੁਕਸਾਨ ਦਾ ਪ੍ਰਦਰਸ਼ਨਕਾਰੀਆਂ ਤੋਂ ਹੀ ਮੁਆਵਜ਼ਾ ਵਸੂਲਣ ਦੀ ਆਗਿਆ

ਚੰਡੀਗੜ੍ਹ : ਹਰਿਆਣਾ ‘ਚ ਇਕ ਕਾਨੂੰਨ ਲਾਗੂ ਹੋਇਆ ਹੈ ਜਿਸ ‘ਚ ਅਧਿਕਾਰੀਆਂ ਨੂੰ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਵਾਲੇ ਹਿੰਸਕ ਪ੍ਰਦਰਸ਼ਨਕਾਰੀਆਂ ਤੋਂ ਹੀ ਮੁਆਵਜ਼ਾ ਵਸੂਲਣ ਦੀ ਆਗਿਆ ਹੋਵੇਗੀ।  ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਐਕਟ ਨੂੰ ਰਾਜ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸੂਚਿਤ …

Read More »