ਅੱਜ ਕੱਲ ਅਦਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ, ਟਵੀਟਰ ਤੇ ਇੰਸਟਾਗਰਾਮ ਹੈਕ ਹੋਣ ਦੀਆਂ ਖਬਰਾਂ ਤਾਂ ਤੁਸੀਂ ਅਕਸਰ ਪਹਿਲਾਂ ਵੀ ਕਈ ਵਾਰ ਸੁਣੀਆਂ ਹੋਣਗੀਆਂ, ਪਰ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅਦਾਕਾਰਾ ਦਾ ਵਾਟਸਐਪ ਅਕਾਊਂਟ ਹੀ ਹੈਕ ਹੋ ਗਿਆ ਹੋਵੇ। ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਹੈਕਿੰਗ ਦਾ ਸ਼ਿਕਾਰ ਹੋਈ …
Read More »