ਹਾਲ ਹੀ ਵਿੱਚ ਇੱਕ ਵੈੱਬ ਸੀਰੀਜ਼ ‘ਚ ਖਤਰਨਾਕ ਰੋਲ ਕਰ ਸੁਰਖੀਆਂ ਵਿੱਚ ਆਏ ਅਭਿਨੇਤਾ ਅਲੀ ਫਜ਼ਲ ਸਾਈਬਰ ਕਰਾਈਮ ਦਾ ਵੱਡਾ ਸ਼ਿਕਾਰ ਹੋਏ ਹਨ। ਖਬਰ ਹੈ ਕਿ ਬੀਤੇ ਸ਼ਨੀਵਾਰ ਨੂੰ ਉਨ੍ਹਾਂ ਦੀ ਕੁੱਝ ਨਿੱਜੀ ਤਸਵੀਰਾਂ ਇੰਟਰਨੈੱਟ ‘ਤੇ ਲੀਕ ਹੋ ਗਈਆਂ ਹਨ। ਅਦਾਕਾਰ ਨੇ ਇੱਕ ਵੀਡੀਓ ਜਾਰੀ ਕਰ ਇਸ ਗੱਲ ਦੀ ਪੁਸ਼ਟੀ …
Read More »