ਚੰਡੀਗੜ੍ਹ: ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਕਾਰਨ ਮਾਰਚ ਮਹੀਨੇ ਤੋਂ ਪੰਜਾਬ ਵਿੱਚ ਦੁੱਧ ਵੀ ਮਹਿੰਗਾ ਹੋ ਗਿਆ ਹੈ। ਦੁੱਧ ਤੋਂ ਇਲਾਵਾ ਪੈਟਰੋਲ-ਡੀਜ਼ਲ ਤੋਂ ਲੈ ਕੇ ਰਸੋਈ ਗੈਸ, ਸੀ.ਐੱਨ.ਜੀ., ਖਪਤਕਾਰ ਉਪਕਰਣਾਂ, ਖਾਣ ਵਾਲੇ ਤੇਲ ਅਤੇ ਦੀਆਂ ਕੀਮਤਾਂ ਸਣੇ ਕਈ ਚੀਜ਼ਾਂ ਲਈ ਤੁਹਾਨੂੰ ਮਹਿੰਗੀਆਂ ਕੀਮਤਾਂ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਪੰਜਾਬ …
Read More »