ਰੋਮ: ਇਟਲੀ ਦੇ ਖੂਬਸੂਰਤ ਸ਼ਹਿਰ ਵੇਨਿਸ ‘ਚ ਸਮੁੰਦਰ ‘ਚ ਉੱਠ ਰਹੀਆਂ ਉੱਚੀਆਂ ਲਹਿਰਾਂ ਕਾਰਨ ਭਿਆਨਕ ਹੜ੍ਹ ਆਇਆ ਹੈ। ਜਿਸ ਕਾਰਨ ਸ਼ਹਿਰ ਦੀਆਂ ਮੁੱਖ ਇਤਿਹਾਸਿਕ ਇਮਾਰਤਾਂ ਵਿੱਚ ਵੀ ਪਾਣੀ ਭਰ ਗਿਆ ਹੈ। ਵੇਨਿਸ ਦੇ ਮੇਅਰ ਲੁਇਗੀ ਬਰੁਗਨਾਰੋ ਨੇ ਦੱਸਿਆ ਕਿ ਸ਼ਹਿਰ ਵਿੱਚ 53 ਸਾਲ ਬਾਅਦ ਅਜਿਹਾ ਹੜ੍ਹ ਆਇਆ ਹੈ ਜਿਸ ਨਾਲ …
Read More »