ਕੈਨੇਡਾ ਵਿੱਚ ਬੁੱਧਵਾਰ ਦੁਪਹਿਰ ਤੱਕ 5,071 ਨਵੇਂ ਕੋਵਿਡ 19 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਕੋਵਿਡ 19 ਕੇਸਾਂ ਦੀ ਕੁਲ ਗਿਣਤੀ 1,200,057 ਹੋ ਗਈ ਹੈ। ਜਿਸ ਵਿੱਚ 24,106 ਮੌਤਾਂ ਅਤੇ 101,586 ਵੈਰੀਅੰਟ ਸ਼ਾਮਿਲ ਹਨ। ਸਮਾਚਾਰ ਏਜੰਸੀ ਸ਼ਿਨਹੂਆ ਦੀ ਵੀਰਵਾਰ ਨੂੰ ਰਿਪੋਰਟ ਵਿਚ ਦੱਸਿਆ ਗਿਆ ਕਿ ਕੈਨੇਡਾ ਪਬਲਿਕ ਹੈਲਥ ਏਜੰਸੀ (PHAC) …
Read More »