ਗੁਰੂ ਸਾਹਿਬਾਨ ਨੇ ਪੰਜਾਬ ਦੀ ਲੋਕ ਸੰਗੀਤ ਪਰੰਪਰਾ ਦੇ ਦੇਸੀ ਰਾਗਾਂ ਦਾ ਭਰਪੂਰ ਪ੍ਰਯੋਗ ਕੀਤਾ ਹੈ। ਰਾਗਾਂ ਦੇ ਸਿਰਲੇਖ ਕੇਵਲ ਉਲੇਖ ਮਾਤਰ ਨਹੀਂ ਨਾ ਹੀ ਇਹ ਕੇਵਲ ਕਿਸੇ ਪਰੰਪਰਾਗਤ ਰੀਤ ਦਾ ਅਨੁਸਾਰਣ ਹੈ ਸਗੋਂ ਮੱਧਕਾਲੀਨ ਭਾਰਤੀ ਪਰੰਪਰਾ ਦੇ ਸੰਤਾਂ ਭਗਤਾਂ ਤੇ ਵਿਸ਼ੇਸ਼ ਕਰ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਲਈ ਰਾਗਾਂ …
Read More »