ਵਾਸ਼ਿੰਗਟਨ : ਡੈਲਟਾ ਵੇਰੀਐਂਟ ਦੀ ਦਹਿਸ਼ਤ ਵਿਚਾਲੇ ਇੱਕ ਰਾਹਤ ਭਰੀ ਖ਼ਬਰ ਹੈ । ਕੋਰੋਨਾ ਮਹਾਮਾਰੀ ਦੀ ਮਾਰੂ ਦੂਜੀ ਲਹਿਰ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਵੇਰੀਐਂਟ ਖ਼ਿਲਾਫ਼ ਵੀ ਵੈਕਸੀਨ ਕਾਰਗਰ ਹੈ। ਅਮਰੀਕਾ ‘ਚ ਕੀਤੇ ਗਏ ਇਕ ਨਵੇਂ ਅਧਿਐਨ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਅਧਿਐਨ ਮੁਤਾਬਕ ਵੈਕਸੀਨ ਲਗਵਾਉਣ ਤੋਂ ਬਾਅਦ ਸ਼ਰੀਰ …
Read More »