ਵਾਸ਼ਿੰਗਟਨ : ਇਸਰਾਈਲ ਅਤੇ ਫਿਲਸਤੀਨ ਦਰਮਿਆਨ ਦਿਨੋਂ ਦਿਨ ਤੇਜ਼ ਹੁੰਦੇ ਜਾ ਰਹੇ ਸੰਘਰਸ਼ ਨੂੰ ਰੋਕਣ ਲਈ ਅਨੇਕਾਂ ਦੇਸ਼ ਕੋਸ਼ਿਸ਼ਾਂ ਕਰ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ Joe Biden ਵੀ ਦੋਹਾਂ ਦੇਸ਼ਾਂ ਦਰਮਿਆਨ ਪੈਦਾ ਤਨਾਅ ਨੂੰ ਘਟਾਉਣ ਲਈ ਉਪਰਾਲੇ ਕਰ ਰਹੇ ਹਨ। Biden ਨੇ ਫਿਲਸਤੀਨੀਆਂ ਨਾਲ 10 ਦਿਨਾਂ ਦੀ ਹਿੰਸਕ ਝੜਪਾਂ ਨੂੰ …
Read More »