ਵਾਸ਼ਿੰਗਟਨ : ਅਮਰੀਕਾ ਦੇ ਯੂਟਾਹ ਸੂਬੇ ’ਚ ਹੋਏ ਜੇਓਪਰਡੀ (Jeopardy) ਨੈਸ਼ਨਲ ਕਾਲਜ ਚੈਂਪੀਅਨਸ਼ਿਪ ’ਚ ਸਿੱਖ ਵਿਦਿਆਰਥੀ ਨੇ ਵੱਡਾ ਖਿਤਾਬ ਹਾਸਲ ਕੀਤਾ ਹੈ। ਵਿਦਿਆਰਥੀ ਜਸਕਰਨ ਸਿੰਘ ਨੇ ਅਮਰੀਕਾ ਦੇ ਸਭ ਤੋਂ ਹੁਸ਼ਿਆਰ ਵਿਦਿਆਰਥੀਆਂ ਦੇ ਮੁਕਾਬਲੇ ’ਚ ਨੇ ਜਿੱਤ ਹਾਸਲ ਕੀਤੀ ਹੈ ਤੇ ਉਸ ਨੂੰ ਇਨਾਮ ਵਜੋਂ 250,000 ਡਾਲਰ ਮਿਲੇ। ਜਸਕਰਨ ਸਿੰਘ, …
Read More »ਅਮਰੀਕਾ ਦੇ ਓਕਲਾਹੋਮਾ ‘ਚ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ
ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਓਕਲਾਹੋਮਾ ਦੇ ‘ਟਰਨਰ ਫਾਲਜ਼’ ‘ਚ ਡੁੱਬਣ ਕਾਰਨ ਦੋ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਗਈ। ਦੋਵੇਂ ਭਾਰਤੀ ਵਿਦਿਆਰਥੀ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਮਿਲੀ ਜਾਣਕਾਰੀ ਮੁਤਾਬਕ ਦੋਵਾਂ ‘ਚੋਂ ਇੱਕ ਵਿਦਿਆਰਥੀ ਝੀਲ ਦੇ ਹੇਠਲੇ ਤਾਲਾਬ ‘ਚ ਡੁੱਬ ਰਿਹਾ ਸੀ ਤੇ ਦੂਜੇ ਨੇ ਆਪਣੇ ਦੋਸਤ ਨੂੰ ਬਚਾਉਣ …
Read More »