ਬ੍ਰਿਟਿਸ਼ ਕੋਲੰਬੀਆਂ: ਬੀਸੀ ਪ੍ਰੀਮੀਅਰ ਜੌਹਨ ਹੌਰਗਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਗੈਸ ਦੀਆਂ ਉੱਚ ਕੀਮਤਾਂ ਤੋਂ ਪ੍ਰਭਾਵਿਤ ਡਰਾਈਵਰਾਂ ਨੂੰ ਜਲਦੀ ਛੋਟ ਮਿਲੇਗੀ। ਹੌਰਗਨ ਨੇ ਕਿਹਾ ਜ਼ਿਆਦਾਤਰ ਡਰਾਈਵਰ ਜਿਨ੍ਹਾਂ ਨੇ ਫਰਵਰੀ ‘ਚ ਇਸ਼ੋਂਰੈਸ ਕਾਰਪੋਰੇਸ਼ਨ ਆਫ ਬ੍ਰਿਟਿਸ਼ ਕੋਲੰਬੀਆ ਨਾਲ ਮੂਲ ਆਟੋ ਇਸ਼ੋਰੇਂਸ ਪੋਲਸੀ ਰੱਖੀ ਸੀ, ਉਨ੍ਹਾਂ ਨੂੰ 110 ਡਾਲਰ ਦਾ ਭੁਗਤਾਨ …
Read More »ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਨੂੰ ਹੋ ਰਿਹੈ ਵੱਡਾ ਫਾਇਦਾ
ਸਰੀ: ਅੰਤਰਰਾਸ਼ਟਰੀ ਵਿਦਿਆਰਥੀਆ ਸਬੰਧੀ ਕੋਈ ਨਾ ਕੋਈ ਖਬਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਵਾਰ ਇਹ ਖਬਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਕੈਨੇਡਾ ਦੀ ਇਕਾਨਮੀ ਵਿਚ ਪਾਏ ਯੋਗਦਾਨ ਸਬੰਧੀ ਹੈ। ਬ੍ਰਿਟਿਸ਼ ਕੋਲੰਬੀਆ ਦੀਆ ਯੂਨੀਵਰਸਿਟੀਆਂ ਦਾ 340 ਮਿਲੀਅਨ ਡਾਲਰ ਦਾ ਸਰਪਲੱਸ ਬਜਟ ਦੱਸਿਆ ਜਾ ਰਿਹਾ ਹੈ ਅਤੇ ਇਸਦਾ ਵੱਡਾ ਕਾਰਨ ਬੀ.ਸੀ. ਦੀਆ …
Read More »