ਨਿਊਜ਼ ਡੈਸਕ: ਦੇਸ਼ ‘ਚ ਲਗਭਗ ਸਾਰੇ ਕੰਮਾਂ ‘ਚ ਆਧਾਰ ਕਾਰਡ ਦੀ ਵਰਤੋਂ ਹੋ ਰਹੀ ਹੈ। ਤੁਹਾਡੇ ਪ੍ਰਾਇਮਰੀ ਦਸਤਾਵੇਜ਼ ਵਿੱਚ ਹਰ ਥਾਂ, ਆਧਾਰ ਨੂੰ ਪਹਿਲਾਂ ਪੁੱਛਿਆ ਜਾਂਦਾ ਹੈ। ਸਰਕਾਰੀ ਕੰਮ ਤੋਂ ਲੈ ਕੇ ਬੈਂਕਿੰਗ ਜਾਂ ਹੋਰ ਜ਼ਰੂਰੀ ਕੰਮਾਂ ਲਈ ਆਧਾਰ ਹੋਣਾ ਲਾਜ਼ਮੀ ਹੈ। ਨਾਲ ਹੀ, ਸਾਡੇ ਸਾਰਿਆਂ ਲਈ ਆਧਾਰ ਕਾਰਡ ਵਿੱਚ …
Read More »ਭਾਰਤ ਸਰਕਾਰ ਨੇ NRIs ਨੂੰ ਦਿੱਤਾ ਵੱਡਾ ਤੋਹਫਾ, ਇਸ ਕੰਮ ਲਈ ਹੁਣ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ
ਮੋਦੀ ਸਰਕਾਰ ਨੇ ਐੱਨਆਰਆਈ (Non – resident Indians) ਨੂੰ ਰਾਹਤ ਦਿੰਦੇ ਹੋਏ ਦੀਵਾਲੀ ਤੋਂ ਪਹਿਲਾ ਵੱਡਾ ਤੋਹਫਾਂ ਦੇ ਦਿੱਤਾ ਹੈ। ਹੁਣ ਭਾਰਤ ਦਾ ਵੈਲਿਡ ਪਾਸਪੋਰਟ ਰੱਖਣ ਵਾਲੇ NRI ਨੂੰ ਆਧਾਰ ਕਾਰਡ ਪਾਉਣ ਲਈ 182 ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵਿਦੇਸ਼ ਤੋਂ ਵਾਪਸ ਆਉਣ ਦੇ ਬਾਅਦ ਉਹ ਤੱਤਕਾਲ ਆਧਾਰ ਕਾਰਡ …
Read More »