ਮੁੰਬਈ: ਮਹਾਰਾਸ਼ਟਰ ‘ਚ 2 ਨਵੀਆਂ ਮੈਟਰੋ ਰੇਲ ਲਾਈਨਾਂ ਦੇ ਉਦਘਾਟਨ ਦੇ ਮੁੱਦੇ ‘ਤੇ ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਝੜਪ ਹੋ ਗਈ ਹੈ। ਭਾਜਪਾ ਨੇ ਕਿਹਾ ਕਿ ਦੋ ਨਵੀਆਂ ਮੈਟਰੋ ਰੇਲ ਲਾਈਨਾਂ ਦਾ ਉਦਘਾਟਨ ਸੀਐਮ ਊਧਵ ਠਾਕਰੇ ਨੇ ਮੁੰਬਈ ਵਿੱਚ ਕੀਤਾ। ਇਹ ਪ੍ਰੋਜੈਕਟ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਪਿਛਲੀ ਭਾਜਪਾ ਸਰਕਾਰ …
Read More »