ਅੰਕਾਰਾ : ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਗੁਆਂਢੀ ਦੇਸ਼ਾਂ ਦੀ ਚਿੰਤਾ ਖ਼ਾਸੀ ਵਧ ਗਈ ਹੈ । ਦਰਅਸਲ, ਅਫਗਾਨਿਸਤਾਨ ਦੇ ਨਾਗਰਿਕ ਕਿਸੇ ਸੁਰੱਖਿਅਤ ਠਿਕਾਣੇ ਦੀ ਭਾਲ ਵਿੱਚ ਕਿਸੇ ਵੀ ਤਰੀਕੇ ਨਾਲ ਦੇਸ਼ ਛੱਡਣਾ ਚਾਹੁੰਦੇ ਹਨ । ਬਹੁਤ ਸਾਰੇ ਲੋਕ ਤਜ਼ਾਕਿਸਤਾਨ, ਉਜ਼ਬੇਕਿਸਤਾਨ, ਈਰਾਨ, ਤੁਰਕੀ ਅਤੇ ਪਾਕਿਸਤਾਨ ਵੱਲ ਭੱਜ ਰਹੇ ਹਨ। …
Read More »