ਲਾਸ ਏਂਜਲਸ: ਕੈਨੇਡਾ ਦੇ ਵੈਨਕੂਵਰ ਤੋਂ ਸਿਡਨੀ ਜਾ ਰਹੀ ਏਅਰ ਕੈਨੇਡਾ ਦੀ ਫਲਾਈਟ (ਬੋਇੰਗ 777-200) ਵੀਰਵਾਰ ਨੂੰ ਵੱਡੇ ਹਾਦਸੇ ਦਾ ਸ਼ਿਕਾਰ ਹੋਣੋਂ ਬਚ ਗਈ। ਉਡਾਣ ਭਰਨ ਤੋਂ ਦੋ ਘੰਟੇ ਬਾਅਦ ਹੀ ਖਰਾਬ ਮੌਸਮ ਦੇ ਚਲਦਿਆਂ ਜਹਾਜ਼ ਅਚਾਨਕ ਖਤਰਨਾਕ ਟਰਬਿਉਲੈਂਸ ‘ਚ ਫਸ ਗਿਆ। ਉਸ ਵੇਲੇ ਜਹਾਜ਼ ਅਮਰੀਕਾ ਦੇ ਹਵਾਈ ਟਾਪੂ ਦੇ …
Read More »