ਓਟਾਵਾ: ਐਨਡੀਪੀ ਦੇ ਨੌਜਵਾਨ ਲੀਡਰ ਜਗਮੀਤ ਸਿੰਘ ਨੇ ਆਖਰ ਬ੍ਰਿਟਿਸ਼ ਕੋਲੰਬੀਆ ਦੀ ਬਹੁ ਚਰਚਿਤ ਸੀਟ ਬਰਨਬੀ ਸਾਊਥ ’ਤੇ ਜਿੱਤ ਹਾਸਲ ਕਰ ਲਈ ਹੈ। ਪਿਛਲੇ 18 ਮਹੀਨਿਆਂ ਤੋਂ ਜਗਮੀਤ ਸਿੰਘ ਲਗਾਤਾਰ ਪਾਰਲੀਮੈਟ ਵਿੱਚ ਕੋਈ ਨਾ ਕੋਈ ਸੀਟ ਪੱਕੀ ਕਰਨ ਲਈ ਆਪਣੀ ਮੁਹਿੰਮ ਚਲਾ ਰਹੇ ਸੀ। ਬਰਨਬੀ ਸਾਊਥ ਤੋਂ ਲਿਬਰਲ ਦੇ ਉਮੀਦਵਾਰ …
Read More »