ਭੁਵਨੇਸ਼ਵਰ: ਓਡੀਸ਼ਾ ਸੂਬੇ ਵਿੱਚ ਪੈਂਦੇ ਜਗਨਨਾਥ ਪੁਰੀ ‘ਚ ਸਥਿਤ ਸ੍ਰੀ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਮੰਗੂ ਮੱਟ ਨੂੰ ਓਡੀਸ਼ਾ ਸਰਕਾਰ ਵੱਲੋਂ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਤੇ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਵਾਰ-ਵਾਰ ਕੀਤੀਆਂ ਅਪੀਲਾਂ ਨੂੰ ਰੱਦ ਕਰਦਿਆਂ ਓਡੀਸ਼ਾ ਸਰਕਾਰ ਨੇ …
Read More »