Tag Archives: Thiruvananthapuram

ਰਾਹੁਲ ਗਾਂਧੀ ਦੇ ਵਾਇਨਾਡ ਐਮਪੀ ਦਫ਼ਤਰ ਵਿੱਚ ਭੰਨਤੋੜ, SFI ਦੇ 8 ਵਰਕਰ ਹਿਰਾਸਤ ਵਿੱਚ

ਤਿਰੂਵਨੰਤਪੁਰਮ- ਕੇਰਲ ਦੇ ਵਾਇਨਾਡ ਸਥਿਤ ਸੀਨੀਅਰ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਐਮਪੀ ਦਫ਼ਤਰ ਦੀ ਸ਼ੁੱਕਰਵਾਰ ਨੂੰ ਭੰਨਤੋੜ ਕੀਤੀ ਗਈ। ਪਾਰਟੀ ਨੇ ਹਮਲੇ ਵਿੱਚ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਦੀ ਭੂਮਿਕਾ ਦਾ ਦੋਸ਼ ਲਾਇਆ ਹੈ। ਇੱਕ ਨਿਊਜ਼ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਇੱਕ ਟਵੀਟ ਵਿੱਚ, ਭਾਰਤੀ ਯੂਥ ਕਾਂਗਰਸ ਨੇ ਦੋਸ਼ ਲਾਇਆ …

Read More »