ਮੁੰਬਈ: ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ ਆਖਿਰ ਕਿਉਂ ਨਵੇਂ ਅਦਾਕਾਰਾਂ ‘ਤੇ ਭਾਰੀ ਹੈ ਇਸਦਾ ਇੱਕ ਉਦਾਹਰਣ ਉਨ੍ਹਾਂ ਨੇ ਫੇਰ ਦਿੱਤਾ ਹੈ। ਹਾਲ ਹੀ ‘ਚ ਅਕਸ਼ੈ ਨੇ ਐਮਾਜੌਨ ਦੇ ਇੱਕ ਇਵੈਂਟ ‘ਤੇ ਖੁਦ ਦੇ ਕੱਪੜਿਆਂ ਨੂੰ ਅੱਗ ਲਾ ਕੇ ਰੈਂਪ ਵਾਕ ਕੀਤੀ। ਇਸ ‘ਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਦਾ ਰਿਐਕਸ਼ਨ …
Read More »