ਮਿਸੀਸਾਗਾ: ਮਿਸੀਸਾਗਾ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਪਹੁੰਚਣ ਮਗਰੋਂ ਮੌਤ ਹੋ ਗਈ। ਪੀਲ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਚੱਲ ਰਹੀ ਹੈ। ਸਵੇਰੇ 8:30 ਵਜੇ ਟੈਰੀ ਫੌਕਸ ਵੇਅ ਗੈਲਜ਼ਵੇਅ ਬੋਲੀਵਰਡ ਇਲਾਕੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਮੈਡੀਕਲ ਪਰੇਸ਼ਾਨੀ ਨਾਲ ਸਬੰਧਤ ਕਾਲ ਆਈ। ਜਦੋਂ ਪੁਲਿਸ ਅਧਿਕਾਰੀ …
Read More »