ਨਿਊਜ਼ੀਲੈਂਡ : ਬੀਤੇ ਦਿਨੀਂ ਨਿਊਜ਼ੀਲੈਂਡ ਦੀ ਸੈਂਟਰਲ ਕ੍ਰਾਈਸਚਰਚ ਦੀ ਅਲਨੂਰ ਅਤੇ ਲਿਨਵੁੱਡ ਮਸਜ਼ਿਦ ‘ਚ ਹੋਈ ਗੋਲਬਾਰੀ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਗੋਲੀਬਾਰੀ ‘ਚ ਤਕਰੀਬਨ 49 ਲੋਕਾਂ ਦੇ ਮਾਰੇ ਜਾਣ ਅਤੇ 42 ਦੇ ਕਰੀਬ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ ਗੋਲੀਬਾਰੀ ਤੋਂ ਬਾਅਦ ਨਿਊਜ਼ੀਲੈਂਡ ‘ਚ …
Read More »ਨਿਊਜ਼ੀਲੈਂਡ ਅੱਤਵਾਦੀ ਹਮਲੇ ਦੇ ਪੀੜ੍ਹਤਾਂ ਲਈ ਵੀ ਅੱਗੇ ਆਏ ਸਿੱਖ
ਕ੍ਰਾਈਸਚਰਚ (ਨਿਊਜ਼ੀਲੈਂਡ) : ਬੀਤੀ ਕੱਲ੍ਹ ਨਿਊਜ਼ੀਲੈਂਡ ‘ਚ ਸੈਟਰਲ ਕ੍ਰਾਈਸਚਰਚ ਇਲਾਕੇ ‘ਚ ਪੈਂਦੀਆਂ ਦੋ ਮਸਜ਼ੀਦਾਂ ਅੰਦਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਉੱਥੇ ਸਿੱਖ ਭਾਈਚਾਰਾ ਵੱਡੀ ਪੱਧਰ ‘ਤੇ ਆਪਣੇ ਕੰਮ-ਕਾਰ ਅਤੇ ਹੋਰ ਰੁਝੇਵੇਂ ਛੱਡ ਕੇ ਪੀੜ੍ਹਤਾਂ ਦੀ ਹਰ ਸੰਭਵ ਮਦਦ ਲਈ ਸਾਹਮਣੇ ਆਇਆ ਹੈ। ਇੱਥੋਂ ਦੇ ਆਕਲੈਂਡ ਸ਼ਹਿਰ ਦੀ ਇੱਕ ਸਮਾਜ ਸੇਵੀ …
Read More »