Breaking News

Tag Archives: Taylor

ਕਿਉਂ ਸੋਨੂੰ ਸੂਦ ਨੇ ਖੋਲ਼ੀ ਟੇਲਰ ਦੀ ਦੁਕਾਨ ਪੜੋ ਪੂਰੀ ਖ਼ਬਰ

ਮੁੰਬਈ – ਬੌਲੀਵੁੱਡ ਦੇ ਅਦਾਕਾਰ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਤੋਂ ਬਾਅਦ ਜ਼ਬਰਦਸਤ ਸੁਰਖੀਆਂ ਬਟੋਰੀਆਂ ਹਨ। ਸੋਨੂੰ ਅਜੇ ਵੀ ਲੋੜਵੰਦਾਂ ਦੀ ਸਹਾਇਤਾ ਲਈ ਕੰਮ ਕਰ ਰਹੇ ਹਨ। ਇਸੇ ਕਰਕੇ ਸੋਨੂੰ ਨੂੰ ਲੋੜਵੰਦਾਂ ਦਾ ਮਸੀਹਾ ਕਿਹਾ ਜਾਣ ਲੱਗਾ ਹੈ। ਇਸ ਦੇ ਨਾਲ ਹੀ ਸੋਨੂੰ ਨੇ ਆਪਣੀ …

Read More »