Breaking News

Tag Archives: TALIBAN ATTACKS HEAVILY NORTHERN ALLIANCE REPLIED BEFITTINGLY

ਅਮਰੀਕੀ ਫੌਜ ਦੇ ਜਾਂਦੇ ਹੀ ਤਾਲਿਬਾਨ ਲੜਾਕਿਆਂ ਦਾ ਪੰਜਸ਼ੀਰ ‘ਤੇ ਵੱਡਾ ਹਮਲਾ, ‘ਨਾਰਦਨ ਅਲਾਇੰਸ’ ਨੇ ਦਿੱਤਾ ਮੁੰਹਤੋੜ ਜਵਾਬ

ਕਾਬੁਲ/ਵਾਸ਼ਿੰਗਟਨ : ਅਫ਼ਗਾਨਿਸਤਾਨ ‘ਚ ਹਾਲਾਤ ਦਿਨੋ-ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਆਪਣੇ ਅਸਲੀ ਚਿਹਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਆਪਣੇ ਵਿਰੋਧੀ ‘ਨਾਰਦਨ ਅਲਾਇੰਸ’ ਦੇ ਗੜ੍ਹ ਪੰਚਸ਼ੀਰ ਦੀ ਘਾਟੀ ‘ਤੇ ਜ਼ੋਰਦਾਰ ਹਮਲਾ ਕੀਤਾ। ਪੰਚਸ਼ੀਰ ਘਾਟੀ ‘ਚ ਤਾਲਿਬਾਨ ਖ਼ਿਲਾਫ ਵਿਦਰੋਹ ਦਾ …

Read More »