ਚੰਡੀਗੜ੍ਹ: ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਇਸ ਮਾਹੌਲ ‘ਚ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਹਨ, ਉੱਥੇ ਸ਼੍ਰੋਮਣੀ ਅਕਾਲੀ ਦਲ ਆਗੂ ਇਸ ਸਮੇਂ ਮਾਣਹਾਨੀ ਦੇ ਮਾਮਲਿਆਂ ‘ਚ ਉਲਝੇ ਪਏ ਜਾਪਦੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ …
Read More »ਡਾ. ਗਾਂਧੀ ਦੀ ਮੁਹਿੰਮ ਦਾ ਅਸਰ, ਅਗਲਿਆਂ ਨੇ ਕਾਲਜ਼ ‘ਚ ਹੀ ਬੀਜ਼ ਦਿੱਤੀ ਭੁੱਕੀ, ਪ੍ਰਿੰਸੀਪਲ ‘ਤੇ ਪਰਚਾ ਦਰਜ਼
ਭਿੱਖੀ : ਉਡਦਾ ਪੰਜਾਬ ਦਾ ਕਲੰਕ ਮੱਥੇ ‘ਤੇ ਲਈ ਫਿਰਦੇ ਪੰਜਾਬੀ ਨਸ਼ੇੜੀ ਹੋਣ ਦਾ ਤਮਗਾ ਹਟਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਖਸਖਸ ਦੀ ਖੇਤੀ ਨੂੰ ਕਣਕ, ਝੋਨੇ ਦੇ ਬਦਲ ਵਜੋਂ ਬੀਜ਼ੇ ਜਾਣ ਦੀ ਮੰਗ ਕਰਦੇ ਆ ਰਹੇ ਹਨ। ਜਿਸ ਦਾ ਸਮਰਥਨ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਭਾਰਤ …
Read More »ਬਾਦਲ ਸਾਹਿਬ ਬੁੱਢੇ ਹੋ ਗਏ ਹੋ, ਝੂਠ ਬੋਲਣੋ ਬਾਜ਼ ਆਓ, ਅਸੀਂ ਪਾਰਟੀ ਛੱਡੀ ਨਹੀਂ ਸਾਨੂੰ ਕੱਢਿਆ ਗਿਐ : ਡਾ. ਅਜਨਾਲਾ
ਅਜਨਾਲਾ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਰਤਨ ਸਿੰਘ ਅਜਨਾਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੱਲੋਂ ਟਕਸਾਲੀਆਂ ਵਿਰੁੱਧ ਕੀਤੀ ਗਈ ਬਿਆਨਬਾਜ਼ੀ ਤੋਂ ਭੜ੍ਹਕ ਗਏ ਹਨ। ਅਜਨਾਲਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਛੱਡੀ ਨਹੀਂ ਹੈ, ਸਗੋਂ ਅਕਾਲੀ …
Read More »ਜ਼ੋਰਾ ਸਿੰਘ ਨੇ ਬਾਦਲਾਂ ਦੇ ਕਹਿਣ ‘ਤੇ ਪੁਲਿਸ ਵਾਲੇ ਬਚਾਏ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਕਲੀਨ ਚਿੱਟ ਦਿੱਤੀ : ਖਹਿਰਾ
ਜਲੰਧਰ : ਪੰਜਾਬ ਏਕਤਾ ਪਾਰਟੀ ਦੇ ਅਡਹਾਕ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਜਸਟਿਸ ਜ਼ੋਰਾ ਸਿੰਘ ਹੀ ਉਹ ਇਨਸਾਨ ਹੈ ਜਿਸ ਨੇ ਬਾਦਲਾਂ ਦੇ ਕਹਿਣ ‘ਤੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਤੇ ਉਨ੍ਹਾਂ ਬੇਕਸੂਰ ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦੇਣ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੁਝ …
Read More »ਬੀਬੀ ਜਗੀਰ ਕੌਰ ਸਿੱਖ ਪੰਥ ਦੀ ਦੁਸ਼ਮਣ : ਸੁਖਪਾਲ ਖਹਿਰਾ
ਖਡੂਰ ਸਾਹਿਬ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਐਲਾਨੀ ਗਈ ਉਮੀਦਵਾਰ ਅਤੇ ਇਸ਼ਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਿੱਖ ਪੰਥ ਦੀ ਦੁਸ਼ਮਣ ਹੈ। ਖਹਿਰਾ ਅਨੁਸਾਰ ਜਦੋਂ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਹੋਇਆ ਕਰਦੀ ਸੀ ਤਾਂ …
Read More »ਨਸ਼ਾ ਤਸਕਰ , ਪੁਲਿਸ ਤੇ ਮੰਤਰੀ ਸਭ ਰਲੇ ਹੋਏ ਨੇ : ਸਮਸ਼ੇਰ ਸਿੰਘ ਦੂਲੋ
ਫਤਹਿਗੜ੍ਹ ਸਾਹਿਬ : ਇੰਨੀ ਦਿਨੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪਾਰਟੀ ਦੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋ ਦੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਅੰਦਰ ਉਹ ਪੰਜਾਬ ਵਿੱਚ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਦੂਲੋ ਦਾ ਕਹਿਣਾ ਹੈ …
Read More »