ਚੰਡੀਗੜ੍ਹ: ਭਾਰਤੀ ਨਦੀਆਂ ਦਾ ਪਾਣੀ ਪਾਕਿਸਤਾਨ ‘ਚ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਰਾਵੀ-ਉੱਜ ਨਦੀਆਂ ਦੇ ਸੰਗਮ ‘ਤੇ ਮਕੋਰਾ ਪੱਤਰ ਡੈਮ ਬਣਾਉਣ ਲਈ ਕੇਂਦਰ ਤੋਂ 412 ਕਰੋੜ ਰੁਪਏ ਮੰਗੇ ਹਨ। ਬੁੱਧਵਾਰ ਨੂੰ ਦਿੱਲੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮਿਲ ਕੇ ਪੰਜਾਬ ਦੇ ਦੋ ਮੰਤਰੀਆਂ ਨੇ ਉਨ੍ਹਾਂ ਨੂੰ ਦੱਸਿਆ …
Read More »