ਪਟਿਆਲਾ : ਲੀਲਾ ਭਵਨ ਬਾਜ਼ਾਰ ਵਿੱਚ ASI ਸੂਬਾ ਸਿੰਘ ‘ਤੇ ਗੱਡੀ ਚੜਾਉਣ ਵਾਲਾ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ।ਪੁਲਿਸ ਨੇ ਮੁਲਜ਼ਮ ਗੁਰਬਾਜ਼ ਸਿੰਘ (26) ਨੂੰ ਥਾਪਰ ਯੂਨੀਵਰਸਿਟੀ ਨੇੜਿਓਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਗੁਰਬਾਜ਼ ਸਿੰਘ ਹਰਿਆਣਾ ਦੇ ਪਿੰਡ ਦਾਤਾ ਸਿੰਘ ਵਾਲਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਪਟਿਆਲਾ ‘ਚ ਨਾਕੇ …
Read More »