ਬਿੰਦੂ ਸਿੰਘ -ਕਿਸਾਨੀ ਘੋਲ ਦਾ ਨਤੀਜਾ ਕੀ ਹੋਵੇਗਾ ਆਉਣ ਵਾਲਾ ਸਮਾਂ ਦੱਸੇਗਾ, ਪਰ ਨੌਜਵਾਨੀ ਨੂੰ ਨਿੱਗਰ ਪ੍ਰੋਗਰਾਮ ਦਿੱਤੇ ਜਾਣ ਦੀ ਅਸਲ ‘ਚ ਲੋੜ ਸੀ ਜੋ ਕਿਸਾਨੀ ਘੋਲ ਚੋਂ ਇਕ ਪਹਿਲੂ ਨਿੱਤਰ ਸਾਹਮਣੇ ਆਇਆ ਕਿਸਾਨ ਮੋਰਚੇ ‘ਚ ਦਿੱਲੀ ਦੀਆਂ ਹੱਦਾਂ ਤੇ ਬੈਠੇ ਲੱਖਾਂ ਦੀ ਤਦਾਦ ‘ਚ ਕਿਸਾਨ ਤੇ ਕਿਸਾਨ ਆਗੂ ਲਗਾਤਾਰ …
Read More »