ਮੁੰਬਈ : ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ‘ਚ 90 ਕੁੱਤੇ ਮਰੇ ਹੋਏ ਮਿਲਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਕੁੱਤਿਆਂ ਦੇ ਮੂੰਹ ਤੇ ਪੈਰ ਬੇਰਹਿਮੀ ਨਾਲ ਤਾਰਾਂ ਨਾਲ ਬੰਨੇ ਹੋਏ ਸਨ। ਲਾਸ਼ਾਂ ਸੜਨ ਤੋਂ ਬਾਅਦ ਬਦਬੂ ਆਉਣ ਲੱਗੀ ਜਿਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ। ਇਕ ਪੁਲਿਸ …
Read More »