ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਗਾਇਕਾਂ ਵਿੱਚੋਂ ਇੱਕ ਸੋਨੂੰ ਨਿਗਮ ਚਾਹੇ ਅੱਜਕੱਲ੍ਹ ਬਹੁਤ ਜ਼ਿਆਦਾ ਗਾਣੇ ਨਾ ਗਾ ਰਹੇ ਹੋਣ ਪਰ ਫੈਨਜ਼ ਦੇ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਹਾਲੇ ਵੀ ਕਾਇਮ ਹੈ। ਸੋਨੂੰ ਨਿਗਮ ਹਾਲੇ ਵੀ ਕੁੱਝ ਰਿਐਲਿਟੀ ਸ਼ੋਅ ਵਿੱਚ ਵਿਖਾਈ ਦਿੰਦੇ ਹਨ ਅਤੇ ਲੋਕ ਉਨ੍ਹਾਂ ਦੇ ਗਾਣਿਆਂ ਅਤੇ ਮਿਮਕਰੀ ਨੂੰ ਕਾਫ਼ੀ …
Read More »