Breaking News

Tag Archives: school

13 ਸਾਲਾਂ ਕਿਸ਼ੋਰ ਨੇ ਆਪਣੇ ਹੀ ਸਕੂਲ ‘ਚ ਲਗਾਈ ਅੱਗ, ਪਿਤਾ ਦੀ ਬੰਦੂਕ ਨਾਲ ਕਈਆਂ ਨੂੰ ਬਣਾਇਆ ਨਿਸ਼ਾਨਾ

ਨਿਊਜ਼ ਡੈਸਕ: ਇਕ 13 ਸਾਲਾਂ ਕਿਸ਼ੋਰ ਨੇ ਆਪਣੇ ਹੀ ਸਕੂਲ ‘ਚ ਅੱਗ ਲਗਾ ਦਿਤੀ ਹੈ। ਸਾਲ 2009 ‘ਚ ਜਨਮੇ ਇਕ ਕਿਸ਼ੋਰ ਨੇ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ‘ਚ ਆਪਣੇ ਪ੍ਰਾਇਮਰੀ ਸਕੂਲ ‘ਚ ਅੱਗ ਲਗਾ ਦਿੱਤੀ, ਜਿਸ ‘ਚ 8 ਬੱਚਿਆਂ ਅਤੇ ਸਕੂਲ ਦੇ ਇਕ ਗਾਰਡ ਦੀ ਮੌਕੇ ‘ਤੇ ਹੀ ਮੌਤ ਹੋ ਗਈ। …

Read More »

6 ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਵਿੱਚੋਂ ਖਾਧੀ ਜ਼ਹਿਰੀਲੀ ਚੀਜ਼ ,ਮਾਪਿਆਂ ਨੇ ਕੀਤਾ ਹੰਗਾਮਾ : ਅੰਮ੍ਰਿਤਸਰ

ਅੰਮ੍ਰਿਤਸਰ : ਮਾਮਲਾ ਬਟਾਲਾ ਰੋਡ ਦੇ ਸਥਿਤ ਸ਼੍ਰੀ ਰਾਮ ਆਸ਼ਰਮ ਸਕੂਲ ‘ਚ ਬੀਤੇ ਦਿਨ 6ਵੀਂ ਕਲਾਸ ਦੇ ਵਿਦਿਆਰਥੀ ਅਨੁਰਾਗ ਕੁਮਾਰ ਦਾ ਹੈ। ਜਿਸਨੇ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ। ਜਿਸਨੂੰ ਐਸਕੋਟ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਵਿਦਿਆਰਥੀ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਉਸ ਦੇ …

Read More »

ਸਰਕਾਰੀ ਸਕੂਲਾਂ ‘ਚ ਦਾਖਲੇ ਦਾ ਰਿਕਾਰਡ,ਇੱਕ ਦਿਨ ‘ਚ ਕੀਤੇ 1 ਲੱਖ ਦਾਖ਼ਲੇ: ਹਰਜੋਤ ਬੈਂਸ

ਚੰਡੀਗੜ੍ਹ- ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਦਾਖ਼ਲੇ ਕਰਨ ਦਾ ਇਤਿਹਾਸਕ ਰਿਕਾਰਡ ਦਰਜ ਕੀਤਾ ਹੈ। ਸਕੂਲ ਸਿੱਖਿਆ ਵਿਭਾਗ ਨੇ ਇੱਕ ਹੋਰ ਮਾਪਦੰਡ ਤੈਅ ਕਰਦੇ ਹੋਏ ਇੱਕ ਦਿਨ ਵਿੱਚ ਇੱਕ ਲੱਖ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਕੀਤਾ ਹੈ। ਇਹ ਜਾਣਕਾਰੀ ਸਕੂਲ ਸਿੱਖਿਆ ਮੰਤਰੀ ਹਰਜੋਤ …

Read More »

ਮਿਆਂਮਾਰ ‘ਚ ਫੌਜੀ ਹੈਲੀਕਾਪਟਰ ਨੇ ਸਕੂਲ ‘ਤੇ ਕੀਤੀ ਗੋਲੀਬਾਰੀ, 6 ਬੱਚਿਆਂ ਸਮੇਤ 13 ਦੀ ਮੌਤ

Myanmar Military Junta: : ਮਿਆਂਮਾਰ ਵਿੱਚ ਇੱਕ ਸਕੂਲ ਵਿੱਚ ਫੌਜ ਦੇ ਹੈਲੀਕਾਪਟਰਾਂ ਦੀ ਗੋਲੀਬਾਰੀ ਵਿੱਚ ਘੱਟੋ-ਘੱਟ 6 ਬੱਚੇ ਮਾਰੇ ਗਏ ਅਤੇ 17 ਜ਼ਖਮੀ ਹੋ ਗਏ ਹਨ। ਰਿਪੋਰਟ ਮੁਤਾਬਕ ਇਹ ਹਮਲਾ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਤੋਂ ਕਰੀਬ 110 ਕਿਲੋਮੀਟਰ ਦੂਰ ਤਾਬਾਯਿਨ ਦੇ ਲੇਟ ਯਤ ਕੋਨ ਪਿੰਡ ‘ਚ ਸ਼ੁੱਕਰਵਾਰ …

Read More »

ਅੰਮ੍ਰਿਤਸਰ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਸਕੂਲ ਦੇ ਬਾਹਰ ਵਧਾਈ ਸੁਰੱਖਿਆ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਲਾਰੈਂਸ ਰੋਡ ‘ਤੇ ਡੀਏਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਦੇ  ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਸਕੂਲ ਨੂੰ ਉਡਾਉਣ ਅਤੇ ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਹੈ। ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ …

Read More »

CM ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਤੁਹਾਡਾ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਦਾ ਐਲਾਨ ਬਹੁਤ ਵਧੀਆ ਹੈ, ਪਰ ਲੱਗਣਗੇ 100 ਸਾਲ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਦੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪੀਐਮ ਮੋਦੀ ਵੱਲੋਂ 14500 ਸਕੂਲਾਂ ਨੂੰ ਮਾਡਲ ਸਕੂਲਾਂ ਵਜੋਂ ਵਿਕਸਤ ਕਰਨ ਦੇ ਐਲਾਨ ਨੂੰ ਦੇਸ਼ ਦੇ ਸਾਰੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਮੰਗ …

Read More »

ਰਸਤਾ ਨਾ ਮਿਲਣ ‘ਤੇ ਮੋਟਰਸਾਈਕਲ ਸਵਾਰ ਨੇ ਸਕੂਲੀ ਬੱਸ ‘ਤੇ ਚਲਾਈਆਂ ਗੋਲੀਆਂ

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਨਸ਼ੇ ‘ਚ ਨੌਜਵਾਨ ਨੇ ਸਕੂਲ ਬੱਸ ‘ਤੇ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।  ਬੱਸ ਵਿੱਚ ਲਗਭਗ 45 ਸਕੂਲੀ ਬੱਚੇ ਸਵਾਰ ਸਨ। ਲੋਕਾਂ ਅਤੇ ਬੱਸ ਚਾਲਕਾਂ ਨੇ ਮੌਕੇ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ ਵੱਲੋਂ ਇਹ ਗੋਲੀਬਾਰੀ …

Read More »

ਕਰਨਾਟਕ ਦੀ ਤਰਜ਼ ‘ਤੇ ਬੰਗਲਾਦੇਸ਼ ਦੇ ਸਕੂਲਾਂ ‘ਚ ਵੀ ਬੁਰਕੇ ‘ਤੇ ਪਾਬੰਦੀ, ਹਿਜਾਬ ਪਾ ਕੇ ਆ ਜਾਂਦੇ ਸਨ ਲੜਕੇ

ਬੰਗਲਾਦੇਸ਼- ਕਰਨਾਟਕ ਦੀ ਤਰਜ਼ ‘ਤੇ ਬੰਗਲਾਦੇਸ਼ ਦੇ ਨੋਆਖਾਲੀ ਦੇ ਸੇਨਬਾਗ ਉਪ ਜ਼ਿਲੇ ‘ਚ ਇੱਕ ਸਕੂਲ ਦੇ ਕਲਾਸਰੂਮ ‘ਚ ਵਿਦਿਆਰਥਣਾਂ ਦੇ ਬੁਰਕਾ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਕੂਲ ਦੇ ਇਸ ਹੁਕਮ ਤੋਂ ਬਾਅਦ ਵੱਖ-ਵੱਖ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਮੀਡਿਆ ਦੀ ਇੱਕ ਰਿਪੋਰਟ ਦੇ ਅਨੁਸਾਰ, ਸਕੂਲ ਵਾਲੇ …

Read More »

ਭਗਵਦ ਗੀਤਾ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇਗਾ: ਸੀਐਮ ਬੋਮਈ

ਕਰਨਾਟਕ: ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸ਼ਨੀਵਾਰ ਨੂੰ ਕਿਹਾ ਕਿ ‘ਭਗਵਦ ਗੀਤਾ’ ਨੈਤਿਕ ਕਦਰਾਂ-ਕੀਮਤਾਂ ਨੂੰ ਸਿਖਾਉਂਦੀ ਹੈ ਅਤੇ ਇਸ ਨੂੰ ਸਕੂਲੀ ਸਿੱਖਿਆ ਦੇ ਪਾਠਕ੍ਰਮ ‘ਚ ਸ਼ਾਮਲ ਕਰਨ ਦਾ ਫੈਸਲਾ ਚਰਚਾ ਤੋਂ ਬਾਅਦ ਲਿਆ ਜਾਵੇਗਾ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ਵਾਲੇ ਗੁਜਰਾਤ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ …

Read More »

ਰੂਸੀ ਫੌਜ ਨੇ ਯੂਕਰੇਨ ਦੇ ਮੇਰਫਾ ਵਿੱਚ ਮਚਾਈ ਤਬਾਹੀ, ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਤੇ ਕੀਤਾ ਹਮਲਾ, 21 ਲੋਕਾਂ ਦੀ ਮੌਤ

ਮੇਰੇਫਾ- ਯੂਕਰੇਨ ਦੇ ਉੱਤਰੀ-ਪੂਰਬੀ ਸ਼ਹਿਰ ਖਾਰਕਿਵ ਦੇ ਨੇੜੇ ਮੇਰੇਫਾ ਵਿੱਚ ਇੱਕ ਕਮਿਊਨਿਟੀ ਸੈਂਟਰ ਅਤੇ ਇੱਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ 21 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੇਰਫਾ ਦੇ ਮੇਅਰ ਵੇਨਿਆਮਿਨ ਸਿਤੋਵ ਨੇ ਕਿਹਾ ਕਿ ਹਮਲਾ ਵੀਰਵਾਰ ਤੜਕੇ ਹੋਇਆ। ਖਾਰਕਿਵ ਖੇਤਰ ਭਾਰੀ ਬੰਬਾਰੀ …

Read More »