Tag Archives: Sameer Wankhede removed as investigating officer from Aryan Khan drugs case

BREAKING : ਸਮੀਰ ਵਾਨਖੇੜੇ ਨੂੰ ਡਰੱਗਜ਼ ਮਾਮਲੇ ‘ਚੋਂ ਹਟਾਇਆ ਗਿਆ, ਸੰਜੇ ਸਿੰਘ ਨੂੰ ਮਿਲੀ ਜਾਂਚ ਦੀ ਕਮਾਨ

ਮੁੰਬਈ/ ਨਵੀਂ ਦਿੱਲੀ :  ਆਰੀਅਨ ਖਾਨ ਨੂੰ ਜੇਲ ਭੇਜਣ ਵਾਲੇ NCB ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਕਰੂਜ਼ ਡਰੱਗਜ਼ ਮਾਮਲੇ ਦੀ ਜਾਂਚ ‘ਤੋਂ ਹਟਾ ਦਿੱਤਾ ਗਿਆ ਹੈ। ਹੁਣ ਆਰੀਅਨ ਖਾਨ ਸਮੇਤ ਨਸ਼ਿਆਂ ਨਾਲ ਸਬੰਧਤ 6 ਮਾਮਲਿਆਂ ਦੀ ਜਾਂਚ ਐਸਆਈਟੀ ਨੂੰ ਸੌਂਪੀ ਗਈ ਹੈ, ਜਿਸ ਦੀ ਅਗਵਾਈ ਸੀਨੀਅਰ ਪੁਲੀਸ ਅਧਿਕਾਰੀ ਸੰਜੇ ਸਿੰਘ …

Read More »