ਕਾਬੁਲ: ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਸਲੀਮਾ ਮਜ਼ਾਰੀ ਨੂੰ ਤਾਲਿਬਾਨ ਨੇ ਫੜ ਲਿਆ ਹੈ। ਸਲੀਮਾ ਮਜ਼ਾਰੀ ਬਾਰੇ ਤਾਲਿਬਾਨ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ। ਸਲੀਮਾ ਮਜਾਰੀ ਬਲਖ਼ ਪ੍ਰਾਂਤ ਦੀ ਚਾਰਕਿੰਤ ਜ਼ਿਲ੍ਹੇ ਦੀ ਮਹਿਲਾ ਗਵਰਨਰ ਹੈ, ਜੋ ਬੀਤੇ ਕੁਝ ਦਿਨਾਂ ਤੋਂ ਤਾਲਿਬਾਨ ਤੋਂ ਲੋਹਾ ਲੈਣ ਲਈ ਆਪਣੀ ਫ਼ੌਜ ਬਣਾ …
Read More »