Tag Archives: SAD SANYUKT MAHILA WING PRESIDENT

ਅਕਾਲੀ ਦਲ ਬਾਦਲ ਦੇ 64 ਉਮੀਦਵਾਰਾਂ ਦੀ ਸੂਚੀ ‘ਚ ਕੇਵਲ ਇੱਕ ਮਹਿਲਾ ਦਾ ਨਾਮ ਹੋਣਾ ਬੇਹੱਦ ਮੰਦਭਾਗਾ : ਪਰਮਜੀਤ ਕੌਰ ਗੁਲਸ਼ਨ

 ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਦੀ ਔਰਤਾਂ ਨੂੰ ਪਿੱਛੇ ਰੱਖਣ ਵਾਲੀ ਮਾੜੀ ਸੋਚ : ਗੁਲਸ਼ਨ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਸ਼ਤਰੀ ਵਿੰਗ ਦੀ ਸਰਪ੍ਰਸਤ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ ਨੇ ਅਕਾਲੀ ਦਲ ਬਾਦਲ ਵੱਲੋਂ ਬੀਤੇ ਦਿਨੀ ਜਾਰੀ ਕੀਤੀ ਗਈ 64 ਉਮੀਦਵਾਰਾਂ ਦੀ ਸੂਚੀ ਵਿੱਚ ਕੇਵਲ ਇੱਕ ਮਹਿਲਾ …

Read More »