ਮਾਸਕੋ : ਰੂਸ ਵਿਚ ਇਕ ਜਹਾਜ਼ ਦਾ ਹਵਾਈ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਟੁੱਟਣ ਕਾਰਨ ਕ੍ਰੈਸ਼ ਹੋ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਜਹਾਜ਼ ਵਿਚ 28 ਲੋਕ ਸਵਾਰ ਹਨ। ਪਹਿਲਾਂ ਰੂਸ ਦੇ ਏਐਨ -26 ਜਹਾਜ਼ ਰੂਸ ਦੇ ਦੂਰ ਪੂਰਬ ਵਿੱਚ ਕਾਮਚੱਟਕਾ ਪ੍ਰਾਇਦੀਪ ਵਿੱਚ ਲਾਪਤਾ ਹੋਣ ਦੀ ਖਬਰ ਮਿਲੀ …
Read More »