ਲੰਦਨ: ਭਾਰਤ ਛੱਡਣ ਦੇ ਸੱਤ ਦਹਾਕਿਆਂ ਬਾਅਦ ਵੀ ਬ੍ਰਿਟੇਨ ਦੀ ਆਰਥਿਕਤਾ ‘ਚ ਭਾਰਤੀਆਂ ਦਾ ਵੱਡਾ ਯੋਗਦਾਨ ਹੈ। ਹਾਲ ਵਿੱਚ ਆਈ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਭਾਰਤੀ ਪਰਵਾਸੀ ਲੋਕਾਂ ਵੱਲੋਂ ਚਲਾਈਆਂ ਜਾ ਰਹੀ ਕੰਪਨੀਆਂ ਬ੍ਰਿਟੇਨ ਵਿੱਚ ਸਲਾਨਾ 3,684 ਕਰੋੜ ਪਾਉਂਡ ( ਲਗਭਗ 3.3 ਲੱਖ ਕਰੋੜ ਰੁਪਏ ) ਦਾ ਰਿਵੈਨਿਊ ਪੈਦਾ …
Read More »