Breaking News

Tag Archives: rosa parks

ਨਸਲੀ ਕਾਲੇ ਕਾਨੂੰਨ: ਜਿਮ ਕਰੋਅ ਦੇ ਖਾਤਮੇ ਦੀ ਜੇਤੂ ਰੋਜ਼ਾ-ਪਾਰਕਸ

-ਰਾਜਿੰਦਰ ਕੌਰ ਚੋਹਕਾ ‘ਜਾਰਜ ਫਲਾਇਡ’ ਦੇ ਜਨਾਜੇ ਨਾਲ ਸ਼ਾਮਲ ਅਮਰੀਕੀ ਲੋਕਾਂ ਦੀ ਹਮਦਰਦੀ ਨੇ ਇਹ ਸਾਬਤ ਕਰ ਦਿੱਤਾ ਹੈ, ”ਹੁਣ ਨਸਲੀ ਧੌਂਸ ਅਤੇ ਨਸਲੀ ਵਿਤਕਰੇ ਨੂੰ ਲੋਕ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ? ਨਸਲੀ-ਵਿਤਕਰਾ, ਨਸਲੀ ਭਿੰਨ-ਭੇਦ ਅਤੇ ਨਸਲੀ ਅਨਿਆਏ ਦਾ ਯੁੱਗ ਹੁਣ ਢੈਅ ਢੇਰੀ ਹੋਣ ਵਾਲਾ ਹੈ।” ਅਫਰੀਕੀ-ਅਮਰੀਕੀ ਮੂਲ ਦੇ ਲੋਕ …

Read More »