ਯੂਪੀ ਅਤੇ ਉਤਰਾਖੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 112 ਮੌਤਾਂ ‘ਤੇ ਵੱਡਾ ਖੁਲਾਸਾ ਹੋਇਆ ਹੈ। ਪਿੰਡਾਂ ਵਿੱਚ ਰੈਕਟੀਫਾਇਰ ਦੇ ਨਾਂ ਨਾਲ ਮਸ਼ਹੂਰ ਕੈਮੀਕਲ ਕੱਚੀ ਸ਼ਰਾਬ ਨੂੰ ਜਿਆਦਾ ਨਸ਼ੀਲਾ ਬਣਾਉਂਦਾ ਹੈ। ਇਸ ਮਾਮਲੇ ਸਬੰਧੀ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੇ ਸਖ਼ਤ ਰੁਖ਼ ਬਾਅਦ ਯੂਪੀ ਪੁਲਿਸ ਨੇ 215 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ …
Read More »