Tag Archives: roof

ਤੂਫ਼ਾਨ ਦੀ ਲਪੇਟ ‘ਚ ਆਇਆ ਡਰਾਮਾ ਕਵੀਨ ਰਾਖੀ ਸਾਵੰਤ ਦਾ ਘਰ, ਵੀਡੀਓ ਵਾਇਰਲ

ਮੁੰਬਈ : ਇਕ ਪਾਸੇ ਕੋਰੋਨਾ ਮਹਾਮਾਰੀ ਦਾ ਕਹਿਰ ‘ਤੇ ਦੂਜੇ ਪਾਸੇ ਤੌਕਤੇ ਚੱਕਰਵਾਤ ਦੀ ਤਬਾਹੀ ਨੇ ਲੋਕਾਂ ਦੀਆਂ ਮੁਸੀਬਤਾਂ ਨੂੰ ਦੁੱਗਣਾ ਕਰ ਦਿਤਾ ਹੈ। ਚੱਕਰਵਾਤ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।  ਇਸ ਤੂਫ਼ਾਨ ਨੇ ਕਈ ਸਟਾਰਜ਼ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਇਸ …

Read More »