Tag Archives: ROAD JAM IN PATIALA

ਸਰਕਾਰ ਦੇ ਲਾਅਰਿਆਂ ਤੋਂ ਅੱਕੇ ਅਧਿਆਪਕਾਂ ਨੇ ਕੈਪਟਨ ਦੇ ਸ਼ਹਿਰ ‘ਚ ਲਾਇਆ ਪੱਕਾ ਜਾਮ

 ਮੰਗਾਂ ਪੂਰੀਆਂ ਹੋਣ ਤੱਕ ਰੋਡ ਜਾਮ ਲਗਾਈ ਰੱਖਣ ਦਾ ਐਲਾਨ   ਪਟਿਆਲਾ : ਆਪਣੀਆਂ ਮੰਗਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਐਨ ਐਸ ਕਿਊ ਐਫ ਵੋਕੇਸ਼ਨਲ ਅਧਿਆਪਕਾਂ ਨੇ ਸ਼ਨੀਵਾਰ ਨੂੰ ਪਟਿਆਲਾ ਵਿੱਚ ਜਾਮ ਲਗਾ ਦਿੱਤਾ। ਅਧਿਆਪਕਾਂ ਵੱਲੋਂ ਨਾਭਾ ਸਰਹਿੰਦ ਰੋਡ ਜਾਮ ਕਰ ਦਿੱਤਾ ਗਿਆ । ਇਸ ਧਉ ਪੂਰੇ ਪੰਜਾਬ …

Read More »