Tag Archives: Ritu Phogat

ਪੰਜਾਬੀ ਮੂਲ ਦੇ ਭਲਵਾਨ ਅਰਜਨ ਭੁੱਲਰ ਨੇ ਜਿੱਤਿਆ ਵਿਸ਼ਵ ਖਿਤਾਬ

ਸਿੰਗਾਪੁਰ: ਕੈਨੇਡਾ ਦੇ ਰਹਿਣ ਵਾਲੇ ਪੰਜਾਬੀ ਗੱਭਰੂ ਅਰਜਨ ਸਿੰਘ ਭੁੱਲਰ ਨੇ ਬੈਂਡਨ ਵੇਰਾ ਨੂੰ ਹਰਾ ਕੇ ਸਿੰਗਾਪੁਰ ਵਨ ਚੈਂਪੀਅਨਸ਼ਿਪ ‘ਚ ਹੈਵੀਵੇਟ ਵਰਲਡ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਮ ਕਰ ਲਿਆ। 35 ਸਾਲ ਅਰਜਨ ਭੁੱਲਰ ਭਾਰਤੀ ਮੂਲ ਦੇ ਪਹਿਲੇ ਮਿਸ਼ਰਤ ਮਾਰਸ਼ਲ ਆਰਟ ਲੜਾਕੂ ਬਣ ਗਏ ਹਨ। ਇਸ ਜਿੱਤ ਨਾਲ ਅਰਜਨ ਨੇ ਫਿਲਪੀਨਜ਼ …

Read More »