Tag Archives: Rishi Roop Singh

ਆਸਟਰੀਆ ਦੀ ਰਾਜਕੁਮਾਰੀ ਦਾ ਦੇਹਾਂਤ, ਭਾਰਤੀ ਮੂਲ ਦੇ ਸ਼ੈਫ ਨਾਲ ਕਰਵਾਇਆ ਸੀ ਵਿਆਹ

ਟੈਕਸਾਸ: ਆਸਟਰੀਆ ਦੀ ਰਾਜਕੁਮਾਰੀ ਮਾਰੀਆ ਗਲਿਟਜਾਇਨ ਦਾ 31 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮਾਰੀਆ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਨ੍ਹਾਂ ਨੇ ਭਾਰਤੀ ਮੂਲ ਦੇ ਸ਼ੈਫ ਰਿਸ਼ੀ ਰੂਪ ਸਿੰਘ ਨਾਲ ਵਿਆਹ ਕਰਵਾਇਆ ਸੀ। ਫਾਕਸ ਨਿਊਜ਼ ਦੀ ਰਿਪੋਰਟ ਅਨੁਸਾਰ, ਮਾਰੀਆ ਗਲਿਟਜਾਇਨ ਦੀ ਮੌਤ ਦਿਲ ਦਾ ਦੌਰਾ ਪੈਣ …

Read More »