Tag Archives: Reumors

ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾਉਣ ਤੋਂ ਪਹਿਲਾਂ ਹੀ ਕੀਤਾ ਲੋਕਾਂ ਨੂੰ ਗੁੰਮਰਾਹ, ਹੁਣ ਦਿੰਦਾ ਫਿਰਦੈ ਸਫਾਈ ?

ਫਰੀਦਕੋਟ : ਪੰਜਾਬ ਦੀ ਰਾਜਨੀਤੀ ‘ਚ ਇੱਕ ਵੱਡਾ ਧਮਾਕਾ ਹੋਇਆ ਹੈ।  ਇਹ ਧਮਾਕਾ ਪਾਇਆ ਹੈ ਇਸ ਖ਼ਬਰ ਨੇ, ਕਿ ਲੋਕਾਂ ਵੱਲੋਂ ਜਿਸ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਹਲਕਾ ਭੁਲੱਥ ਦੇ ਵਿਧਾਇਕ  ਸੁਖਪਾਲ ਸਿੰਘ ਖਹਿਰਾ ਨੂੰ ਮੰਨਿਆ ਜਾ ਰਿਹਾ ਸੀ, ਉਸ ਦੀ ਪ੍ਰਧਾਨਗੀ ਖਹਿਰਾ ਕੋਲ ਹੈ ਹੀ ਨਹੀਂ।  ਇਹ ਗੱਲ ਅਸੀਂ ਕੋਈ …

Read More »

ਮੈਂ ਸਹੁੰ ਖਾ ਕੇ ਆਪ ਛੱਡੀ ਹੈ, ਹੁਣ ਕਦੀ ਵਾਪਸ ਨਹੀਂ ਜਾਵਾਂਗਾ, ਘਟੀਆ ਲੋਕੋ ਅਫਵਾਹਾਂ ਨਾ ਫੈਲਾਓ : ਮਾਸਟਰ ਬਲਦੇਵ

ਫਰੀਦਕੋਟ : ਆਮ ਆਦਮੀ ਪਾਰਟੀ ਦੇ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਹੈ ਕਿ ਉਹ ਸਹੁੰ ਖਾ ਕੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਏ ਸਨ ਅਤੇ ਇਹ ਕਿਸੇ ਕੀਮਤ ‘ਤੇ ਨਹੀਂ ਹੋ ਸਕਦਾ ਕਿ ਉਹ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਜਾਣ ਬਾਰੇ ਸੋਚਣ ਵੀ। ਮਾਸਟਰ ਬਲਦੇਵ …

Read More »