ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਨੂੰ ਕੈਂਸਰ ਹੋਣ ਦੀ ਖਬਰ ਸਾਹਮਣੇ ਆਈ। ਖਬਰ ਸਾਹਮਣੇ ਆਉਣ ਤੋਂ ਬਾਅਦ ਰਾਕੇਸ਼ ਰੌਸ਼ਨ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਪੀਐਮ ਮੋਦੀ ਨੇ ਵੀ ਟਵੀਟ ਕੀਤਾ। ਪੀਐਮ ਮੋਦੀ ਨੇ ਰਾਕੇਸ਼ ਰੌਸ਼ਨ ਨੂੰ ਫਾਈਟਰ ਦੱਸਿਆ। ਰਾਕੇਸ਼ ਰੌਸ਼ਨ ਦੀ ਸਰਜਰੀ ਨੂੰ ਹੋ ਚੁੱਕੀ …
Read More »