Breaking News

Tag Archives: promise of 5 lack grant

ਆਹ ਕੀ ? ਭਗਵੰਤ ਮਾਨ ਅੱਗੇ ਅੱਗੇ ਤੇ ਮੁਰਦਾਬਾਦ ਪਿੱਛੇ ਪਿੱਛੇ ! ਕੀ ਹੁਣ ਵੀ ਹੋਵੇਗਾ ਕਿਸੇ ਤੇ ਪਰਚਾ ?

ਸੰਗਰੂਰ : ਅੱਜ ਜਿਲ੍ਹੇ ਦੇ ਪਿੰਡ ਫਰਵਾਲੀ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਲੋਕ ਸਭਾ ਮੈਂਬਰ ਭਗਵੰਤ ਮਾਨ ਕਸੂਤੀ ਸਥਿਤੀ ਵਿੱਚ ਫਸ ਗਏ। ਪਿੰਡ ਦੇ ਸਰਪੰਚ ਨੇ ਉਨ੍ਹਾਂ ਨੂੰ ਆਪਣੇ ਸਾਥੀਆਂ ਸਮੇਤ ਘੇਰ ਲਿਆ, ਤੇ ਹੱਥ ਬੰਨ੍ਹ-ਬੰਨ੍ਹ ਬੇਨਤੀਆਂ ਕਰਦਿਆਂ ਉਨ੍ਹਾਂ ਲੋਕਾਂ ਨੇ ਆਪਣੇ ਮੈਂਬਰ ਪਾਰਲੀਮੈਂਟ ਨੂੰ ਉਹ ਵਾਅਦਾ ਪੂਰਾ ਕਰਨ ਲਈ …

Read More »