ਕਾਨਪੁਰ : ਆਈਆਈਟੀ ਕਾਨਪੁਰ ਦੀ ਸੰਸਥਾ ਦੇ ਕੈਮੀਕਲ ਇੰਜੀਨੀਅਰਿੰਗ ਵਿਭਾਗ ਨੇ 3-ਡੀ ਆਰਟੀਫਿਸ਼ੀਅਲ (ਨਕਲੀ) ਚਮੜੀ ਦੀ ਖੋਜ ਕੀਤੀ ਹੈ। ਦੱਸ ਦਈਏ ਕਿ ਕਾਸਮੈਟਿਕ ਅਤੇ ਫਾਰਮਾ ਕੰਪਨੀਆਂ ਆਪਣੇ ਉਤਪਾਦਾਂ ਤੇ ਚਮੜੀ ਦੀਆਂ ਦਵਾਈਆਂ ਨੂੰ ਤਿਆਰ ਕਰਨ ਤੋਂ ਬਾਅਦ ਬਾਂਦਰਾਂ, ਖਰਗੋਸ਼ਾਂ ਅਤੇ ਚੂਹਿਆਂ ‘ਤੇ ਇਨ੍ਹਾਂ ਦਵਾਈਆਂ ਦਾ ਟਰਾਇਲ ਕਰਦੀਆਂ ਹਨ। ਜਿਸ ਦੌਰਾਨ …
Read More »