ਚੰਪਾਵਤ : ਉਤਰਾਖੰਡ ਵਿੱਚ ਸੋਮਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਟਨਕਪੁਰ-ਚੰਪਾਵਤ ਹਾਈਵੇਅ ਨਾਲ ਜੁੜੀ ਸੁਖੀਧਾਂਗ-ਦੰਡਾਮਿਨਾਰ ਸੜਕ ‘ਤੇ ਮੈਕਸ ਹਾਦਸੇ ਦਾ ਸ਼ਿਕਾਰ ਹੋ ਗਿਆ। ਹੁਣ ਤੱਕ 14 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, 2 ਲੋਕ ਜ਼ਖ਼ਮੀ ਹੋਏ ਹਨ। ਫਿਲਹਾਲ ਮੌਕੇ ‘ਤੇ ਬਚਾਅ ਕਾਰਜ ਜਾਰੀ ਹੈ।ਗੰਭੀਰ ਜ਼ਖਮੀ ਡਰਾਈਵਰ ਅਤੇ ਇਕ ਹੋਰ ਵਿਅਕਤੀ …
Read More »